Development of Sports – Progressive Punjab – Rozy Barkandi

rozy-barkandi-best-leader

ਉਮੀਦਵਾਰ ਸ. ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਪਿੰਡ ਹਰਜ ਵਿਖੇ 10 ਢਾਣੀਆਂ ਨੂੰ ਖੜਵੰਜੇ ਲਾਉਣ ਦਾ ਉਦਘਾਟਨ ਕੀਤਾ ਗਿਆ। ਇਸਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਮੁਫ਼ਤ ਸਪੋਰਟਸ ਕਿੱਟਾਂ ਵੀ ਵੰਡੀਆਂ।

best-akali-dal-leader-sportsshiromani-akali-dalpunjab-on-topsports

ਉਨ੍ਹਾਂ ਕਿਹਾ ਕਿ ਇਹ ਨੌਜਵਾਨ ਹੀ ਸਾਡੇ ਦੇਸ਼, ਸੂਬੇ ਦਾ ਭਵਿੱਖ ਹਨ ਤੇ ਖੇਡਾਂ ਵਿੱਚ ਰੁਚੀ ਹਰ ਇੱਕ ਨੌਜਵਾਨ ਦੀ ਹੋਣੀ ਚਾਹੀਦੀ ਹੈ ਜਿਸ ਲਈ ਪੰਜਾਬ ਸਰਕਾਰ ਜਿੱਥੇ ਪੰਜਾਬ ਭਰ ਵਿੱਚ ਵਿਸ਼ਵ ਪੱਧਰੀ ਖੇਡ ਸਟੇਡੀਅਮ ਉਸਾਰੇ ਉੱਥੇ ਹੀ ਪਿੰਡ-ਪਿੰਡ ਵਿੱਚ ਖੇਡ ਕਿੱਟਾਂ ਵੰਡਣ ਦਾ ਉਪਰਾਲਾ ਕੀਤਾ।

 

Development of Sports – Progressive Punjab

Rozy Barkandi

Advertisements